ਇਹ ਚੀਜ ਔਖੇ ਤੋਂ ਔਖਾ ਕੰਮ ਵੀ ਆਸਾਨੀ ਨਾਲ ਕਰਾ ਦਿੰਦੀ ਹੈ

Eh Cheej Aukhe To Aukha Kam Vi Asani Nal Kra Dendi Hai

ਜਿਹੜਾ ਬੰਦਾ ਮੁਸ਼ਕਿਲ ਵਕਤ ‘ਚ ਵੀ
ਹੌਂਸਲਾ ਰੱਖ ਸਕਦਾ ਹੈ
ਉਹ ਸਬ ਕੁਝ ਕਰ ਸਕਦਾ ਹੈ

ਕਿਉਂਕਿ ਹੌਂਸਲਾ ਹੀ ਇਹੋ ਜੇਹੀ ਚੀਜ ਹੈ
ਜਿਹੜੀ ਬੰਦੇ ਤੋਂ ਔਖੇ ਤੋਂ ਔਖਾ ਕੰਮ ਵੀ
ਆਸਾਨੀ ਨਾਲ ਕਰਾ ਦੰਦੀ ਹੈ।

Leave a Reply