ਦੋਸਤੀ ਦਿਵਸ ਤੇ ਵਿਚਾਰ

ਦੋਸਤੀ ਦਿਵਸ ਤੇ ਵਿਚਾਰ (Friendship Day Quotes In Punjabi)

ਸੱਚਾ ਪਿਆਰ ਮਿਲਣਾ ਔਖਾ ਹੈ
ਪਰ ਸੱਚਾ ਦੋਸਤ ਮਿਲਣਾ
ਉਸ ਨਾਲੋਂ ਵੀ ਵੱਧ ਔਖਾ ਹੈ।


ਦੁਨੀਆ ‘ਚ ਸੱਚੀ ਦੋਸਤੀ
ਤੋਂ ਵੱਧ ਕੋਈ ਉਪਹਾਰ ਨਹੀਂ ਹੈ।


ਇੱਕ ਸੱਚਾ ਯਾਰ
ਤੁਹਾਨੂੰ ਉਦੋਂ ਤੱਕ
ਕੁਝ ਨਹੀਂ ਕਹੂਗਾ

ਜੱਦ ਤੱਕ ਕਿ ਤੁਸੀਂ
ਗਲਤ ਰਸਤੇ ਨ ਤੁਰ ਪਵੋ।

Leave a Reply