ਗਲਤੀ ‘ਤੇ ਸਾਥ ਛੱਡਣ ਵਾਲੇ ਤਾਂ ਬਥੇਰੇ ਮਿਲ ਜਾਉਣਗੇ, ਪਰ…..

ਗਲਤੀ ‘ਤੇ ਸਾਥ ਛੱਡਣ ਵਾਲੇ ਤਾਂ
ਬਥੇਰੇ ਮਿਲ ਜਾਉਣਗੇ

ਪਰ ਗਲਤੀ ‘ਤੇ ਸਮਝਾਣ ਤੇ
ਸਾਥ ਦੇਣ ਵਾਲਾ ਮਿਲਣਾ ਮੁਸ਼ਕਿਲ ਹੈ

ਜੇਕਰ ਇਹੋ ਜਿਹਾ ਮਿਲ ਜਾਵੇ ਤਾਂ
ਉਸਤੋਂ ਵੱਧ ਸੱਚਾ ਸਾਥੀ
ਤੁਹਾਡੇ ਲਈ ਹੋ ਹੀ ਨੀ ਸਕਦਾ।

Leave a Reply