ਹੈਰਾਨ ਨ ਹੋਵੀ ਬੰਦਿਆ ਜੇਕਰ…

Hairan Na Hovi Bandea

ਹੈਰਾਨ ਨ ਹੋਵੀ ਬੰਦਿਆ
ਜੇਕਰ ਕੋਈ ਦੁਸ਼ਮਣ ਵੀ ਹਾਲ ਪੁੱਛਣ ਆ ਜਾਵੇ,

ਇਹ ਉਹ ਸਮਾਂ ਹੈ
ਜੱਦ ਦੋਸਤ ਵੀ ਮਤਲਬ ਲਈ ਬੁਲਾਇਆ ਕਰਦੇ ਨੇ

ਤੇ ਦੁਸ਼ਮਣਾਂ ਦੀ ਤਾ ਫੇਰ ਗੱਲ ਹੀ ਕੀ?

Leave a Reply