ਹੱਥਾਂ ਦੀਆਂ ਲਕੀਰਾਂ ‘ਤੇ ਨਾ ਜਾਓ ਕਦੇ

Hatha Diya Lakira Te Na Jao

ਹੱਥਾਂ ਦੀਆਂ ਲਕੀਰਾਂ ‘ਤੇ ਨਾ ਜਾਓ ਕਦੇ
ਇਹ ਤਾਂ ਸਿਰਫ ਸਜਾਵਟ ਲਈ ਹੀ ਹੁੰਦੀਆਂ ਨੇ

ਜੇਕਰ ਇਹ ਕਿਸਮਤ ਦਸਦਿਆਂ ਹੁੰਦੀਆਂ
ਤਾਂ ਦੁਨੀਆਂ ‘ਚ ਕੌਣ ਮੇਹਨਤ ਕਰਦਾ?

Leave a Reply