ਝੂਠੇ ਬੰਦਿਆ ਤੋਂ ਬਚਕੇ ਹੀ ਰਹਿਓ…

ਝੂਠੇ ਬੰਦਿਆ ਤੋਂ ਬਚਕੇ ਹੀ ਰਹਿਓ

ਇਹ ਭਲੇ ਸਹਾਨੁਭੂਤੀ ਦਿਖਾ ਕੇ
ਤੁਹਾਡੇ ਸਾਮਣੇ, ਤੁਹਾਡੇ ਨਾਲ ਰੋ-ਰੋ ਕੇ
ਤੁਹਾਡਾ ਦੁੱਖ ਪੁੱਛਣਗੇ

ਤੇ ਬਾਅਦ “ਚ ਹੱਸ-ਹੱਸ ਕੇ
ਸੱਬ ਨੂੰ ਤੁਹਾਡਾ ਢਿੰਡੋਰਾ ਪਿਟਣਗੇ।

Leave a Reply