ਜਰੂਰੀ ਨਹੀਂ ਸੰਗਤ ਦਾ ਅਸਰ ਹੋਵੇ ਹੀ…

ਜਰੂਰੀ ਨਹੀਂ ਸੰਗਤ ਦਾ ਅਸਰ ਹੋਵੇ ਹੀ (Jruri Nahi Sangat Da Asar Hove Hi)

ਜਰੂਰੀ ਨਹੀਂ ਸੰਗਤ ਦਾ ਅਸਰ ਹੋਵੇ ਹੀ ਹੋਵੇ
ਫੁੱਲ ਆਪਣੀ ਮਹਿਕ ਨਹੀਂ ਛੱਡਦੇ
‘ਤੇ ਕੰਡੇ ਆਪਣਾ ਸਵਭਾਵ ਨਹੀਂ ਛੱਡਦੇ।

Leave a Reply