ਬੰਦੇ ਤੂੰ ਹੰਕਾਰ ਕਰੇ ਕਿਸ ਗੱਲ ਦਾ,
ਕੱਖ ਦੀ ਤੇਰੀ ਔਕਾਤ ਹੈਗੀ ਨੀ,
ਧੇਲਾ ਭਰ ਤੂੰ ਲੈਕੇ ਜਾ ਸਕਦਾ ਨੀ,
ਜਿੰਦਿਆ ਜੀ ਆਪੇ ਤੂੰ ਖਾ ਸਕਦਾ ਨੀ
ਆਪਣੇ ਆਪ ਨੂੰ ਖੁਦ ਜਲਾ ਤਕ ਸਕਦਾ ਨੀ
ਬਸ ਜੱਦ ਵੇਖੋ, ਮੈਂ ਮੈਂ ਜਿੰਨੀ ਮਰਜੀ ਕਰਵਾ ਲੋ
ਕਦੇ ਕਿਸੇ ਦਾ ਦਿਲ ਤੱਕ ਖੁਸ਼ ਕਰ ਸਕਿਆ ਨ
ਤੇ ਹੰਕਾਰ ਇੰਨਾ ਰੱਖ ਲਿਆ
ਜਿਵੇ ਤੂੰ ਦੁਨੀਆਂ ਤੋਂ ਕਦੇ ਜਾ ਸਕਦਾ ਨੀ?
ਹਿੰਦੀ ‘ਚ ਪੜ੍ਹਨ ਲਈ ਕਲਿਕ ਕਰੋ (हिंदी में पढ़ने के लिए क्लिक करे)
No Responses