ਮੈਨੂੰ ਸਿਰਫ ਇਕ ਹੀ ਚੀਜ ਚਾਹੀਦੀ ਹੈ….

ਮੈਨੂੰ ਸਿਰਫ ਦੁਨੀਆਂ ‘ਚ ਇਕ ਹੀ ਚੀਜ ਚਾਹੀਦੀ ਹੈ
ਕਿ ਮੇਰੇ ਵਿਚਾਰ ਹੀ ਮੇਰੀ ਪਹਿਚਾਣ ਬਣਨ,

ਰੂਪ ਦਾ ਕਿ ਹੈ?
ਇਹ ਤਾ ਇਕ ਦਿਨ ਢਹਿ ਹੀ ਜਾਉਣਾ ਹੈ

ਪਰ ਮੇਰੇ ਚੰਗੇ ਵਿਚਾਰ
ਮੇਰੇ ਬਾਅਦ ਵੀ
ਲੋਕ ਨੂੰ ਚੰਗੀ ਰਾਹ ਦਿਖਾਉਂਦੇ ਰਹਿਣਗੇ.

Leave a Reply