ਪੈਸੇ ਗੰਵਾਉਣਾ ਸੋਖਾ ਹੈ ਪਰ….

ਇੱਜਤ ਕਮਾਉਣਾ ਪੈਸੇ ਕਮਾਨ ਤੋਂ ਵੀ
ਕੀਤੇ ਵੱਧ ਮੁਸ਼ਕਿਲ ਕੰਮ ਹੈ

ਤੇ ਇੱਜਤ ਗੰਵਾਉਣਾ ਪੈਸੇ ਗੰਵਾਉਣ ਤੋਂ ਵੀ
ਕੀਤੇ ਵੱਧ ਸੋਖਾ ਕੰਮ ਹੈ।

ਇਸ ਕਰਕੇ ਦੋਸਤੋਂ, ਕਦੇ ਵੀ ਆਪਣੀ ਇੱਜਤ ਘਟਣ ਨ ਦਵੋ, ਜੇਕਰ ਇੱਜਤ ਇਕ ਵਾਰ ਚਲੀ ਗਈ ਤਾ ਮੁੜ ਵਾਪਿਸ ਨਹੀਂ ਆਉਂਦੀ। ਇਸਨੂੰ ਕਮਾਉਣਾ ਤੇ ਫੇਰ ਬਣਾਏ ਰੱਖਣਾ ਬਹੁਤ ਔਖਾ ਕੰਮ ਹੈ।

ਕਦੇ ਵੀ ਇਹੋ ਜਿਹਾ ਕੰਮ ਨਾ ਕਰਿਯੋ ਜਿਸ ਨਾਲ ਬਾਅਦ ‘ਚ ਪਛਤਾਨਾ ਪਵੇ ਜਾ ਜਿਸ ਨਾਲ ਇੱਜਤ ਘਟਦੀ ਹੋਵੇ ਕਿਉਂਕਿ ਜੇਕਰ ਇੱਕ ਵਾਰ ਇੱਜਤ ਚਲੀ ਗਈ ਤਾਂ ਉਹ ਮੁੜ ਵਾਪਿਸ ਨਹੀਂ ਆਉਂਦੀ ਪਰ ਗਿਆ ਹੋਇਆ ਪੈਸਾ ਫੇਰ ਵੀ ਦੁਬਾਰਾ ਕਮਾਇਆ ਜਾ ਸਕਦਾ ਹੈ।

ਕਦੇ ਵੀ ਪੈਸੇ ਕਰਕੇ ਈਮਾਨ ਨ ਡੋਲਣ ਦੇਵੋ ਤੇ ਹਮੇਸ਼ਾ ਨੇਕੀ ਦੇ ਰਸਤੇ ‘ਤੇ ਚਲਦੇ ਰਵੋ।

Leave a Reply