ਜਿੰਦਗੀ ਜੇਕਰ ਮੌਜ ‘ਚ ਜਿਉਣੀ ਹੈ
ਤਾਂ ਇਕ ਗੱਲ ਹਮੇਸ਼ਾ ਯਾਦ ਰਖਿਯੋ
ਤੁਹਾਡੀ ਆਪਣੀ ਭਾਵਨਾਵਾਂ ਨੂੰ
ਇਸ ਦੁਨੀਆਂ ‘ਚ ਸਿਰਫ ਤੇ ਸਿਰਫ
ਤੁਸੀਂ ਹੀ ਸਬ ਤੋਂ ਚੰਗੀ ਤਰ੍ਹਾਂ ਸਮਝਦੇ ਹੋ
ਇਸ ਲਈ ਕਿਸੇ ਦੇ ਸਾਮਣੇ ਉਨ੍ਹਾਂ ਨੂੰ ਖੁਲਾ ਰੱਖਕੇ ਉਸ ਦਾ ਬਜ਼ਾਰ ਨ ਲਗਾਓ
ਕਿਉਂਕਿ ਬਜ਼ਾਰ ‘ਚ ਤਾਂ ਬੰਦੇ ਸਮਾਂ ਲੰਗਾਉਣ ਜਾ ਫੇਰ ਹੱਸਣ ਲਈ ਆਇਆ ਕਰਦੇ ਹੈ
ਜੇਕਰ ਕੋਈ ਤੁਹਾਡਾ ਆਪਣਾ ਹੋਊਗਾ
ਤਾਂ ਉਹ ਸਬ ਕੁਝ ਆਪੇ ਹੀ ਤੁਹਾਡੇ ਬਿਨ ਬੋਲੇ ਵੀ ਸਮਝ ਜਾਊਗਾ
ਤੇ ਜੋ ਹੈ ਹੀ ਨਹੀਂ ਆਪਣਾ
ਤਾਂ ਉਸਦੇ ਸਾਮਣੇ ਤੁਹਾਡੀ ਭਾਵਨਾਵਾਂ ਦਾ ਬਜ਼ਾਰ ਤੁਹਾਡਾ ਹੀ ਮਜ਼ਾਕ ਉੜਵਾ ਦਵੇਗਾ।